Sri Guru Granth Sahib Ji

Ang 71

تغيير الترجمة

1 ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥

2 ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥

3 ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥

4 ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥

5 ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥

6 ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥

7 ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥

8 ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥

9 ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥

10 ਸਿਰੀਰਾਗੁ ਮਹਲਾ ੫ ਘਰੁ ੫ ॥

11 ਜਾਨਉ ਨਹੀ ਭਾਵੈ ਕਵਨ ਬਾਤਾ ॥

12 ਮਨ ਖੋਜਿ ਮਾਰਗੁ ॥੧॥ ਰਹਾਉ ॥

13 ਧਿਆਨੀ ਧਿਆਨੁ ਲਾਵਹਿ ॥

14 ਗਿਆਨੀ ਗਿਆਨੁ ਕਮਾਵਹਿ ॥

15 ਪ੍ਰਭੁ ਕਿਨ ਹੀ ਜਾਤਾ ॥੧॥

16 ਭਗਉਤੀ ਰਹਤ ਜੁਗਤਾ ॥

17 ਜੋਗੀ ਕਹਤ ਮੁਕਤਾ ॥

18 ਤਪਸੀ ਤਪਹਿ ਰਾਤਾ ॥੨॥

19 ਮੋਨੀ ਮੋਨਿਧਾਰੀ ॥

20 ਸਨਿਆਸੀ ਬ੍ਰਹਮਚਾਰੀ ॥

21 ਉਦਾਸੀ ਉਦਾਸਿ ਰਾਤਾ ॥੩॥

22 ਭਗਤਿ ਨਵੈ ਪਰਕਾਰਾ ॥

23 ਪੰਡਿਤੁ ਵੇਦੁ ਪੁਕਾਰਾ ॥

24 ਗਿਰਸਤੀ ਗਿਰਸਤਿ ਧਰਮਾਤਾ ॥੪॥

25 ਇਕ ਸਬਦੀ ਬਹੁ ਰੂਪਿ ਅਵਧੂਤਾ ॥

26 ਕਾਪੜੀ ਕਉਤੇ ਜਾਗੂਤਾ ॥

27 ਇਕਿ ਤੀਰਥਿ ਨਾਤਾ ॥੫॥

28 ਨਿਰਹਾਰ ਵਰਤੀ ਆਪਰਸਾ ॥

29 ਇਕਿ ਲੂਕਿ ਨ ਦੇਵਹਿ ਦਰਸਾ ॥

30 ਇਕਿ ਮਨ ਹੀ ਗਿਆਤਾ ॥੬॥

31 ਘਾਟਿ ਨ ਕਿਨ ਹੀ ਕਹਾਇਆ ॥

32 ਸਭ ਕਹਤੇ ਹੈ ਪਾਇਆ ॥

33 ਜਿਸੁ ਮੇਲੇ ਸੋ ਭਗਤਾ ॥੭॥

34 ਸਗਲ ਉਕਤਿ ਉਪਾਵਾ ॥

35 ਤਿਆਗੀ ਸਰਨਿ ਪਾਵਾ ॥

36 ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥

37 ੴ ਸਤਿਗੁਰ ਪ੍ਰਸਾਦਿ ॥

38 ਸਿਰੀਰਾਗੁ ਮਹਲਾ ੧ ਘਰੁ ੩ ॥

39 ਜੋਗੀ ਅੰਦਰਿ ਜੋਗੀਆ ॥

40 ਤੂੰ ਭੋਗੀ ਅੰਦਰਿ ਭੋਗੀਆ ॥

41 ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥

42 ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥

43 ਤੁਧੁ ਸੰਸਾਰੁ ਉਪਾਇਆ ॥

44 ਸਿਰੇ ਸਿਰਿ ਧੰਧੇ ਲਾਇਆ ॥

45 ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥

46 ਪਰਗਟਿ ਪਾਹਾਰੈ ਜਾਪਦਾ ॥

47 ਸਭੁ ਨਾਵੈ ਨੋ ਪਰਤਾਪਦਾ ॥

48 ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

49 ਸਤਿਗੁਰ ਕਉ ਬਲਿ ਜਾਈਐ ॥

50 ਜਿਤੁ ਮਿਲਿਐ ਪਰਮ ਗਤਿ ਪਾਈਐ ॥

What next

Gurmukhi original (Shabad OS) (ਗੁਰਮੁਖੀ), 2012. Identified as public domain by Shabad OS. Gurmukhi from the Shabad OS Database, version 5.0.0-next.0, by Shabad OS volunteers. Its text follows Shabadaarth, volumes 1 to 4 (SGPC, Sri Amritsar, 2009 to 2012). Shabad OS doesn't endorse this app. الإصدار: Shabad OS database v5.0.0-next.0. المصدر

Sri Guru Granth Sahib Ji, 1,430 Angs in Gurmukhi.

يصف Shabad OS هذا النص الغورموخي بأنه في الملكية العامة. وهذا بيان متطوعيه، وليس حكمًا قانونيًا أو دينيًا. ولم تراجع SGPC ولا أكال تخت ولا هيئات سيخية أخرى هذا التطبيق ولم توافق عليه، وهو لا يصدر عن أي مؤسسة سيخية. وللعبادة أو الباث، اتبع سروب أو مصدرًا تثق به السانغات التي تنتمي إليها.

شروط هذا المصدر:

  • The honor and reputation of the original works are to be maintained.
  • Derogatory treatments (including adding to, deleting from, altering of, or adapting) the words in a way that distorts or mutilates the original work is forbidden.

معروض للقراءة والدراسة من المصادر المذكورة هنا. لا تصادق EveryApp على أي نص: ففي كل ما له أهمية، راجع طبعة مطبوعة أو اسأل معلّمًا من أهل هذا التقليد.

الإبلاغ عن خطأ في النصالإبلاغ عن مشكلة تتعلق بالحقوق