Sri Guru Granth Sahib Ji

Ang 837

अनुवाद बदलें

1 ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥

2 ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥

3 ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥

4 ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥

5 ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥

6 ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥

7 ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥

8 ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥

9 ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨ ॥

10 ੴ ਸਤਿਗੁਰ ਪ੍ਰਸਾਦਿ ॥

11 ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥

12 ਤਜਿ ਆਨ ਸਰਣਿ ਗਹੀ ॥੧॥ ਰਹਾਉ ॥

13 ਪ੍ਰਭ ਚਰਨ ਕਮਲ ਅਪਾਰ ॥

14 ਹਉ ਜਾਉ ਸਦ ਬਲਿਹਾਰ ॥

15 ਮਨਿ ਪ੍ਰੀਤਿ ਲਾਗੀ ਤਾਹਿ ॥

16 ਤਜਿ ਆਨ ਕਤਹਿ ਨ ਜਾਹਿ ॥੧॥

17 ਹਰਿ ਨਾਮ ਰਸਨਾ ਕਹਨ ॥

18 ਮਲ ਪਾਪ ਕਲਮਲ ਦਹਨ ॥

19 ਚੜਿ ਨਾਵ ਸੰਤ ਉਧਾਰਿ ॥

20 ਭੈ ਤਰੇ ਸਾਗਰ ਪਾਰਿ ॥੨॥

21 ਮਨਿ ਡੋਰਿ ਪ੍ਰੇਮ ਪਰੀਤਿ ॥

22 ਇਹ ਸੰਤ ਨਿਰਮਲ ਰੀਤਿ ॥

23 ਤਜਿ ਗਏ ਪਾਪ ਬਿਕਾਰ ॥

24 ਹਰਿ ਮਿਲੇ ਪ੍ਰਭ ਨਿਰੰਕਾਰ ॥੩॥

25 ਪ੍ਰਭ ਪੇਖੀਐ ਬਿਸਮਾਦ ॥

26 ਚਖਿ ਅਨਦ ਪੂਰਨ ਸਾਦ ॥

27 ਨਹ ਡੋਲੀਐ ਇਤ ਊਤ ॥

28 ਪ੍ਰਭ ਬਸੇ ਹਰਿ ਹਰਿ ਚੀਤ ॥੪॥

29 ਤਿਨੑ ਨਾਹਿ ਨਰਕ ਨਿਵਾਸੁ ॥

30 ਨਿਤ ਸਿਮਰਿ ਪ੍ਰਭ ਗੁਣਤਾਸੁ ॥

31 ਤੇ ਜਮੁ ਨ ਪੇਖਹਿ ਨੈਨ ॥

32 ਸੁਨਿ ਮੋਹੇ ਅਨਹਤ ਬੈਨ ॥੫॥

33 ਹਰਿ ਸਰਣਿ ਸੂਰ ਗੁਪਾਲ ॥

34 ਪ੍ਰਭ ਭਗਤ ਵਸਿ ਦਇਆਲ ॥

35 ਹਰਿ ਨਿਗਮ ਲਹਹਿ ਨ ਭੇਵ ॥

36 ਨਿਤ ਕਰਹਿ ਮੁਨਿ ਜਨ ਸੇਵ ॥੬॥

37 ਦੁਖ ਦੀਨ ਦਰਦ ਨਿਵਾਰ ॥

38 ਜਾ ਕੀ ਮਹਾ ਬਿਖੜੀ ਕਾਰ ॥

39 ਤਾ ਕੀ ਮਿਤਿ ਨ ਜਾਨੈ ਕੋਇ ॥

40 ਜਲਿ ਥਲਿ ਮਹੀਅਲਿ ਸੋਇ ॥੭॥

41 ਕਰਿ ਬੰਦਨਾ ਲਖ ਬਾਰ ॥

42 ਥਕਿ ਪਰਿਓ ਪ੍ਰਭ ਦਰਬਾਰ ॥

43 ਪ੍ਰਭ ਕਰਹੁ ਸਾਧੂ ਧੂਰਿ ॥

44 ਨਾਨਕ ਮਨਸਾ ਪੂਰਿ ॥੮॥੧॥

45 ਬਿਲਾਵਲੁ ਮਹਲਾ ੫ ॥

46 ਪ੍ਰਭ ਜਨਮ ਮਰਨ ਨਿਵਾਰਿ ॥

47 ਹਾਰਿ ਪਰਿਓ ਦੁਆਰਿ ॥

48 ਗਹਿ ਚਰਨ ਸਾਧੂ ਸੰਗ ॥

49 ਮਨ ਮਿਸਟ ਹਰਿ ਹਰਿ ਰੰਗ ॥

What next

Gurmukhi original (Shabad OS) (ਗੁਰਮੁਖੀ), 2012. Identified as public domain by Shabad OS. Gurmukhi from the Shabad OS Database, version 5.0.0-next.0, by Shabad OS volunteers. Its text follows Shabadaarth, volumes 1 to 4 (SGPC, Sri Amritsar, 2009 to 2012). Shabad OS doesn't endorse this app. वर्ज़न: Shabad OS database v5.0.0-next.0. स्रोत

Sri Guru Granth Sahib Ji, 1,430 Angs in Gurmukhi.

Shabad OS इस गुरमुखी को पब्लिक डोमेन बताता है। यह उसके स्वयंसेवकों का कथन है, कोई क़ानूनी या धार्मिक निर्णय नहीं। SGPC, अकाल तख़्त और दूसरी सिख संस्थाओं ने न इस ऐप की समीक्षा की है, न इसे मंज़ूरी दी है, और यह किसी सिख संस्था की ओर से नहीं है। उपासना या पाठ के लिए किसी सरूप या ऐसे स्रोत का पालन करें जिस पर आपकी संगत भरोसा करती हो।

इस स्रोत की शर्तें:

  • The honor and reputation of the original works are to be maintained.
  • Derogatory treatments (including adding to, deleting from, altering of, or adapting) the words in a way that distorts or mutilates the original work is forbidden.

यहाँ बताए गए स्रोतों से पढ़ने और अध्ययन के लिए दिखाया गया है। EveryApp किसी भी पाठ को प्रमाणित नहीं करता: जो बात मायने रखती हो, उसके लिए कोई छपा हुआ संस्करण देखें या उस परंपरा के किसी शिक्षक से पूछें।

पाठ में ग़लती की रिपोर्ट करेंअधिकारों से जुड़ी चिंता की रिपोर्ट करें